Welcome
ਬ੍ਰਿਟਿਸ਼ ਕੋਲੰਬੀਆ ਵਿਚ ਮਨੀ ਲੌਂਡਰਿੰਗ (ਕਾਲੇ ਧਨ ਨੂੰ ਜਾਇਜ਼ ਬਣਾਉਣ) ਬਾਰੇ ਇਨਕੁਆਰੀ ਕਰਨ ਵਾਲੇ ਕਮਿਸ਼ਨ ਦੇ ਵੈੱਬਸਾਈਟ `ਤੇ ਤੁਹਾਡਾ ਸੁਆਗਤ ਹੈ। ਅਸੀਂ ਤੁਹਾਨੂੰ ਕਮਿਸ਼ਨਰ ਕੱਲਨ ਦੇ ਅਰੰਭਕ ਬਿਆਨ ਨੂੰ ਪੜ੍ਹਨ ਦਾ ਸੱਦਾ ਦਿੰਦੇ ਹਾਂ।
Latest Information
January 15, 2021
News Release
Commission to Hold Anti-Money Laundering Officers Panel In Camera
January 15, 2021
Ruling
Application for In Camera Hearing – Ruling #24
December 15, 2020
Ruling
Application for Redactions – Ruling #23
ਇਸ ਵੈੱਬਸਾਈਟ ਦਾ ਮੰਤਵ, ਕਮਿਸ਼ਨ ਵਲੋਂ ਕੀਤੇ ਜਾ ਰਹੇ ਜਤਨਾਂ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਲਗਾਤਾਰ, ਸਮੇਂ ਸਿਰ ਅਤੇ ਢੁਕਵੀਂ ਜਾਣਕਾਰੀ ਦੇਣਾ ਹੈ।
ਪਰਦੇ ਪਿੱਛੇ ਕਮਿਸ਼ਨ ਵਿਖੇ ਬਹੁਤ ਸਾਰਾ ਕੰਮ ਹੋ ਰਿਹਾ ਹੈ, ਜਿਸ ਵਿਚ ਇਹ ਸ਼ਾਮਲ ਹੈ:
ਅਸੀਂ ਇਸ ਵੈੱਬਸਾਈਟ ਨੂੰ ਲਗਾਤਾਰ ਅਪਡੇਟ ਕਰਦੇ ਰਹਾਂਗੇ।
ਅਸੀਂ ਤੁਹਾਨੂੰ ਕੱਲਨ ਕਮਿਸ਼ਨ ਨੂੰ ਟਵਿੱਟਰ `ਤੇ ਫੌਲੋ ਕਰਨ ਦਾ ਸੱਦਾ ਦਿੰਦੇ ਹਾਂ (@culleninquirybc).
ਜੇ ਤੁਹਾਡੇ ਕੋਲ ਕਮਿਸ਼ਨ ਲਈ ਕੋਈ ਸਵਾਲ ਹੋਣ ਤਾਂ ਕਿਰਪਾ ਕਰਕੇ ਸਾਨੂੰ ਈਮੇਲ ਕਰੋ: : info@cullencommission.ca.